ਕਰੋਨਾ ਵਾਇਰਸ ਵਿਰੁੱਧ ਲੜੀ ਜਾ ਰਹੀ ਜੰਗ ਵਿਚ ਸਾਨੂੰ ਸਾਰਿਆਂ ਨੂੰ ਉਸਾਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ-ਐਸ.ਡੀ.ਐਮ ਬੱਲ

ਅਜਿਹੀ ਕੋਈ ਵੀ ਖਬਰ ਜਾਂ ਗੱਲ ਜਿਸ ਨਾਲ ਕਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਵਿਚ ਗਲਤ ਮੈਸੇਜ ਜਾਵੇ, ਜਰੂਰੀ ਤੋਰ ‘ਤੇ ਘੋਖ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਪਿੰਡ ਭੈਣੀ ਪਸਵਾਲ ਵਿਖ ਕਰੋਨਾ ਵਾਇਰਸ ਪੀੜਤ ਮਰੀਜਾਂ ਦੇ ਸਸਕਾਰ ਦਾ ਵਿਰੋਧ ਕੀਤੇ ਜਾਣ ਵਾਲੀਆਂ ਮਨਘੜਤ ਖਬਰਾਂ ਨੇ ਲੋਕਾਂ ਦੇ ਮਨਾਂ ਨੂੰ ਪੁਹੰਚਾਈ ਠੇਸ ਗੁਰਦਾਸਪੁਰ, 18 ਅਪ੍ਰੈਲ । … Continue reading ਕਰੋਨਾ ਵਾਇਰਸ ਵਿਰੁੱਧ ਲੜੀ ਜਾ ਰਹੀ ਜੰਗ ਵਿਚ ਸਾਨੂੰ ਸਾਰਿਆਂ ਨੂੰ ਉਸਾਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ-ਐਸ.ਡੀ.ਐਮ ਬੱਲ